logo

The Indian Heritage School

Social Media.

Hindi/Punjabi Club

Punjabi Club

ਪੰਜਾਬੀ ਭਾਸ਼ਾ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਇਸ ਦਾ ਸਾਹਿਤਿਕ ਤੇ ਇਤਿਹਾਸਿਕ ਵਿਰਸਾ ਬਹੁਤ ਅਮੀਰ ਹੈ। ਇਸ ਦਾ ਇਤਿਹਾਸ ਉਨਾ ਹੀ ਪੁਰਾਣਾ ਹੈ ਜਿੰਨਾ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ। ਇਹ ਪੰਜਾਬ ਦੀ ਮਾਤ ਭਾਸ਼ਾ ਹੈ ।ਮਾਤ ਭਾਸ਼ਾ ਹਰ ਵਿਅਕਤੀ ਜਲਦੀ ਤੇ ਅਸਾਨੀ ਨਾਲ ਸਮਝ ਜਾਂਦਾ ਹੈ। ਇਸ ਦਾ ਵਿਰਸਾ ਬਹੁਤ ਅਮੀਰ ਹੈ। ਇਹ ਦੁਨੀਆ ਦੇ ਲਗਭਗ 150 ਮੁਲਕਾਂ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਬੋਲੀ ਜਾਂਦੀ ਹੈ। ਗੋਰਖਨਾਥ ਤੋਂ ਇਲਾਵਾ ਬਾਬਾ ਫਰੀਦ,ਸ੍ਰੀ ਗੁਰੂ ਨਾਨਕ ਦੇਵ ਜੀ, ਤੇ ਹੋਰ ਕਈ ਸਿੱਖ ਗੁਰੂ ਸਾਹਿਬਾਨਾਂ ਨੇ ਗੁਰਮੁਖੀ ਲਿਪੀ ਵਿੱਚ ਬਾਣੀ ਰੱਚ ਕੇ ਇਸ ਨੂੰ ਮਾਣ ਬਖਸ਼ਿਆ ਹੈ ।ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ ,ਪਰ ਸਮੇਂ ਦੇ ਨਾਲ ਨਾਲ ਉਚਾਰਨ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਛੇ ਹੋਰ ਅੱਖਰ ਪੈਰਾਂ ਵਿੱਚ ਪੈਣ ਵਾਲੇ ਸ਼ਾਮਿਲ ਕੀਤੇ ਗਏ ।ਦੁਨੀਆਂ ਵਿੱਚ ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਇੰਗਲੈਂਡ, ਕਨੇਡਾ, ਅਮਰੀਕਾ, ਭਾਰਤ, ਆਸਟਰੇਲੀਆ ਆਦਿ ਵਿੱਚ ਵੀ ਬੋਲੀ ਜਾਂਦੀ ਹੈ ।ਸੰਸਾਰ ਭਰ ਵਿੱਚ ਇਸ ਨੂੰ ਗਿਆਰਵਾਂ ਸਥਾਨ ਹਾਸਲ ਹੈ ।ਪੰਜਾਬੀ ਬੋਲਣ ਵਾਲੇ ਦੇਸ਼ ਵਿਦੇਸ਼ ਵਿੱਚ ਫੈਲੇ ਹੋਏ ਹਨ ।ਇਸਦੀ ਆਪਣੀ ਵੱਖਰੀ ਹੀ ਨੁਹਾਰ ਬਣਤਰ ਤੇ ਵੱਖਰਾ ਅੰਦਾਜ਼ ਹੈ।

Hindi Club

हिंदी क्लब का उद्देश्य हिंदी भाषा का विकास, भाषा के प्रति जागरूकता, मौखिक और लिखित भाषा के साथ-साथ बच्चों के नैतिक और मानवीय मूल्यों का विकास है। छात्रों को अवसर प्रदान करने के लिए पूरे वर्ष विभिन्न क्लब गतिविधियाँ आयोजित की जाती हैं ,जो उनकी प्रतिभा को प्रदर्शित करें और निखारें और उन्हें इंट्रा स्कूल प्रतियोगिताओं के लिए तैयार करें।

ये गतिविधियाँ उनकी रुचियों के साथ-साथ उनके नेतृत्व और सामाजिक कौशल में भी सुधार करती हैं। स्कूल में क्लब गतिविधियाँ छात्रों के बीच एकता की भावना पैदा करने और सामान्य लक्ष्यों तक पहुँचने के लिए दूसरों के साथ काम करने में मदद करती हैं।

छात्रों के सामाजिक कौशल को विविध वातावरण में विभिन्न पृष्ठभूमि के अन्य छात्रों के साथ बातचीत करने और एक साथ काम करने का अवसर मिलता है। हिंदी क्लब छात्रों को अपनी समझ विकसित करने के लिए समय, स्वतंत्रता और सही अवसर प्रदान करता है जिससे छात्र कल्पना से भी ऊंची उड़ान भर सकता है। हिंदी क्लब का उद्देश्य हमारे छात्रों की रचनात्मकता को बढ़ाना, बच्चों का सर्वांगीण और बौद्धिक विकास करना है।
Scroll to Top
The Indian Heritage School